ਸੰਜੀਵ ਕੌਸ਼ਲ ਬਣੇ ਹਰਿਆਣਾ ਦੇ ਨਵੇਂ ਚੀਫ ਸੈਕਟਰੀ
ਚੰਡੀਗੜ੍ਹ, 30 (ਵਿਸ਼ਵ ਵਾਰਤਾ)-ਹਰਿਆਣਾ ਸਰਕਾਰ ਵੱਲੋਂ 1986 ਬੈਚ ਦੇ ਆਈ ਏ ਐਸ ਸੰਜੀਵ ਕੌਸ਼ਲ ਨੂੰ ਹਰਿਆਣਾ ਦਾ ਨਵਾਂ ਚੀਫ ਸੈਕਟਰੀ ਲਾਇਆ ਗਿਆ ਹੈ। ਸੰਜੀਵ ਕੌਸ਼ਲ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਦੇ ਭਰਾ ਹਨ।
ਇਸ ਤੋਂ ਇਲਾਵਾ ਐਡੀਸ਼ਨਲ ਚੀਫ ਸੈਕਟਰੀ ਪੀ ਕੇ ਦਾਸ ਨੂੰ ਨਿਯੁਕਤ ਕੀਤਾ ਗਿਆ ਹੈ।