ਸੰਗਰੂਰ 1 ਜੂਨ( ਵਿਸ਼ਵ ਵਾਰਤਾ )-ਸੰਗਰੂਰ ਤੋਂ ਬੀਜੇਪੀ ਦੇ ਉਮੀਮਦਵਾਰ ਅਰਵਿੰਦ ਖੰਨਾ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਵੋਟ ਪਾਉਣ ਲਈ ਲਾਇਨ ‘ਚ ਇੰਤਜ਼ਾਰ ਕਰਦਿਆਂ ਦੀ ਉਹਨਾਂ ਦੀ ਤਸਵੀਰ ਸਾਹਮਣੇ ਆਈ ਹੈ। ਇਸਤੋਂ ਪਹਿਲਾ ਉਹ ਸੰਗਰੂਰ ਅਤੇ ਧੂਰੀ ਤੋਂ MLA ਵੀ ਰਹਿ ਚੁੱਕੇ ਹਨ। ਬੀਜੇਪੀ ‘ਚ ਆਉਣ ਤੋਂ ਪਹਿਲਾਂ ਉਹ ਲੰਮੇ ਸਮੇ ਤੱਕ ਕਾਂਗਰਸ ਦੇ ਨਾਲ ਰਹੇ।
YUDH NASHIAN VIRUDH -‘ਯੁੱਧ ਨਸ਼ਿਆਂ ਵਿਰੁੱਧ’ 37ਵੇਂ ਦਿਨ ਵੀ ਜਾਰੀ, 337 ਛਾਪੇਮਾਰੀਆਂ ਤੋਂ ਬਾਅਦ 54 ਨਸ਼ਾ ਤਸਕਰ ਗ੍ਰਿਫ਼ਤਾਰ
ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ 37 ਐਫਆਈਆਰਜ਼ ਦਰਜ, 411 ਗ੍ਰਾਮ ਹੈਰੋਇਨ , 34 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ 66...