ਮੋਹਾਲੀ 8 ਜੂਨ( ਸਤੀਸ਼ ਕੁਮਾਰ ਪੁੱਪੀ)-ਮੋਹਾਲੀ ਦੇ ਫੇਸ ਪੰਜ ਦੇ ਵਿੱਚ ਸਵੇਰੇ 8 ਵਜੇ ਦੇ ਕਰੀਬ ਇਕ ਸਰਦਾਰ ਨੌਜਵਾਨ ਮੁੰਡੇ ਨੇ ਇੱਕ ਕੁੜੀ ਤੇ ਤਲਵਾਰਾਂ ਨਾਲ ਹਮਲਾ ਕਰ ਕੀਤਾ। ਕੁੜੀ ਦਾ ਪਤਾ ਨਹੀਂ ਲੱਗਿਆ ਕਿ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਹਮਲਾ ਕਰਨ ਵਾਲਾ ਕੌਣ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ ਦੋ ਤਿੰਨ ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੋਬ ਤੇ ਜਾ ਰਹੀਆਂ ਸੀ ਅਤੇ ਇੱਕ ਦਰਖਤ ਦੇ ਹੇਠਾਂ ਘਾਤ ਲਗਾ ਕੇ ਬੈਠਾ ਮੁੰਡਾ ਇੱਕੋ ਦਮ ਇੱਕ ਬੈਗ ਵਿੱਚੋਂ ਤਲਵਾਰ ਕੱਢ ਕੇ ਲੈ ਕੇ ਆਉਂਦਾ ਹੈ ਅਤੇ ਇੱਕ ਕੁੜੀ ਤੇ ਹਮਲਾ ਕਰ ਦਿੰਦਾ ਹੈ ਬਾਕੀ ਦੀਆਂ ਕੁੜੀਆਂ ਘਬਰਾ ਕੇ ਉਥੋਂ ਭੱਜ ਜਾਂਦੀਆਂ ਹਨ ਅਤੇ ਉਹ ਨੌਜਵਾਨ ਕੁੜੀ ਦੇ ਉੱਪਰ ਸੱਤ ਤੋਂ ਅੱਠ ਵਾਰ ਤਲਵਾਰ ਦੇ ਕਰਦਾ ਹੈ ਅਤੇ ਫਿਰ ਪੈਦਲ ਹੀ ਮੌਕੇ ਤੋਂ ਭੱਜ ਜਾਂਦਾ ਜਿਸ ਦੀਆਂ ਤਸਵੀਰਾਂ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈਆਂ ਕੁੜੀ ਨੂੰ ਰਾਹਗੀਰਾਂ ਵੱਲੋਂ ਫੇਸ ਥੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਫਿਲਹਾਲ ਕੁੜੀ ਸੀਰੀਅਸ ਦੱਸੀ ਜਾ ਰਹੀ.
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸਿਆ, ਡਾਕਟਰਾਂ ਨੇ...