ਮੁੰਬਈ, 7 ਨਵੰਬਰ – ਸੈਂਸੈਕਸ ਵਿਚ ਅੱਜ 360.43 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 33,370.76 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ ਵਿਚ 101.65 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਤੇ ਇਹ 10,350.15 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
Latest News : ਮੁੰਬਈ ਤੇ ਦਿੱਲੀ ਦੇ ਐਪਲ ਆਈਫੋਨ ਸਟੋਰਾਂ ਦੇ ਬਾਹਰ ਲੱਗੀਆਂ ਲੰਮੀਆਂ ਲਾਈਨਾਂ
Latest News : ਮੁੰਬਈ ਤੇ ਦਿੱਲੀ ਦੇ ਐਪਲ ਆਈਫੋਨ ਸਟੋਰਾਂ ਦੇ ਬਾਹਰ ਲੱਗੀਆਂ ਲੰਮੀਆਂ ਲਾਈਨਾਂ ਮੁੰਬਈ, 20 ਸਤੰਬਰ ( ਵਿਸ਼ਵ...