ਮੁੰਬਈ, 2 ਜਨਵਰੀ – ਬਾਲੀਵੁੱਡ ਦੀ ਉੱਘੀ ਗਾਇਕਾ ਸੁਨੀਧੀ ਚੌਹਾਨ ਨੇ ਨਵੇਂ ਸਾਲ ਵਾਲੇ ਦਿਨ ਬੇਟੇ ਨੂੰ ਜਨਮ ਦਿੱਤਾ। ਮੁੰਬਈ ਦੇ ਸੂਰਇਆ ਹਸਪਤਾਲ ‘ਚ ਸ਼ਾਮ 5.20 ਮਿੰਟ ‘ਤੇ ਬੇਟੇ ਨੂੰ ਜਨਮ ਦਿੱਤਾ। ਸੁਨਿਧੀ ਤੇ ਉਨ੍ਹਾਂ ਦੇ ਪਤੀ ਹੀਤੇਸ਼ ਸੋਨਿਕ ਬੱਚੇ ਦੇ ਆਉਣ ਨਾਲ ਬੇਹੱਦ ਖੁਸ਼ ਹਨ। ਉਨ੍ਹਾਂ ਦੀ ਡਾਕਟਰ ਰੰਜਨਾ ਧਾਨੂ ਨੇ ਕਿਹਾ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ।