ਸੁਖਬੀਰ ਸਿੰਘ ਬਾਦਲ ਨੇ ਪਾਈ ਵੋਟ
ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ -ਮੈਂ ਆਪਣਾ ਫਰਜ਼ ਨਿਭਾ ਆਇਆ ਹਾਂ। ਕੀ ਤੁਸੀਂ ਵੀ…?
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟ ਪਾਈ। ਉਹਨਾਂ ਨੇ ਸੋਸ਼ਲ ਮੀਡੀਆ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ “ਮੈਂ ਆਪਣਾ ਫਰਜ਼ ਨਿਭਾ ਆਇਆ ਹਾਂ। ਕੀ ਤੁਸੀਂ ਵੀ…? “
https://x.com/officeofssbadal/status/1796778007111360534?t=2pznYFD4SWQunLKT7Xv90A&s=08