ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਖਿਲਾਫ ਅਕਾਲੀ ਦਲ ਨੇਤਾ ਜਸਵਿੰਦਰ ਕੌਰ ਸ਼ੇਰਗਿੱਲ ਦੀ ਮਾਣਹਾਨੀ ਪਟੀਸ਼ਨ ਤੇ ਸੁਣਵਾਈ ਅੱਜ ਖਹਿਰਾ ਨੇ ਸ਼ੇਰਗਿੱਲ ਦੀ ਵਾਇਰਲ ਵੀਡੀਓ ਤੇ ਦਿੱਤਾ ਸੀ ਅਪੱਤੀਜਨਕ ਬਿਆਨ