ਸੀਬੀਐਸਈ ਬੋਰਡ ਵੱਲੋਂ 12ਵੀਂ ਜਮਾਤੇ ਦੇ ਨਤੀਜਿਆਂ ਦਾ ਐਲਾਨ
ਪੜ੍ਹੋ ਕਿਵੇਂ ਅਤੇ ਕਿੱਥੇ ਚੈੱਕ ਕੀਤਾ ਜਾ ਸਕਦਾ ਹੈ ਨਤੀਜਾ
ਚੰਡੀਗੜ੍ਹ,22 ਜੁਲਾਈ(ਵਿਸ਼ਵ ਵਾਰਤਾ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(CBSE) ਨੇ ਅੱਜ ਆਪਣੀ ਅਧਿਕਾਰਤ ਵੈੱਬਸਾਈਟ ‘ਤੇ 12ਵੀਂ ਜਮਾਤ ਦੇ 2022 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਰਿਪੋਰਟਾਂ ਅਨੁਸਾਰ ਬੋਰਡ ਨੇ 92.71% ਦੀ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਹੈ। ਜਿਹੜੇ ਉਮੀਦਵਾਰ CBSE 12ਵੀਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ ‘ਤੇ ਦਿੱਤੇ ਲਿੰਕ ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ।
ਨਤੀਜਾ ਦੇਖਣ ਲਈ ਕਲਿੱਕ ਕਰੋ –https://cbseresults.nic.in/