ਸੀਬੀਆਈ ਨੂੰ ਮਿਲਿਆ ਨਵਾਂ ਡਾਇਰੈਕਟਰ
ਚੰਡੀਗੜ੍ਹ,26 ਮਈ (ਵਿਸ਼ਵ ਵਾਰਤਾ) ਉੱਚ ਪੱਧਰੀ ਚੋਣ ਕਮੇਟੀ ਵੱਲੋਂ ਆਈਪੀਐਸ ਸੁਬੋਧ ਕੁਮਾਰ ਜੈਸਵਾਲ ਨੂੰ ਨਿਯੁਕਤ ਕੀਤੇ ਜਾਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ(CBI) ਨੂੰ ਆਪਣਾ ਨਵਾਂ ਡਾਇਰੈਕਟਰ ਮਿਲਿਆ ਹੈ।
ਆਈਪੀਐਸ ਜੈਸਵਾਲ ਆਪਣੀ ਸੀਬੀਆਈ ਡਾਇਰੈਕਟਰ ਵਜੋਂ 2 ਸਾਲ ਦੀ ਮਿਆਦ ਲਈ ਸੇਵਾਵਾਂ ਨਿਭਾਉਣਗੇ।