<p style="text-align: left;"><img class="alignnone size-medium wp-image-1307 alignleft" src="https://wishavwarta.in/wp-content/uploads/2017/08/news-3-300x108.jpg" alt="" width="300" height="108" /></p> <p style="text-align: left;">ਚੰਡੀਗੜ੍ਹ: ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬਰਾੜ ਨੂੰ ਅਮਰੀਕਾ ਦੇ ਪ੍ਰਸਿੱਧ ਪੰਜਾਬੀ ਟੀਵੀ ਚੈਨਲ 'ਜਸ ਟੀਵੀ' ਨੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬਲਜੀਤ ਸਿੰਘ ਬਰਾੜ ਇਸ ਸਮੇਂ ਅਮਰੀਕਾ ਦੇ ਦੌਰੇ ਤੇ ਹਨ।</p>