ਸਿੱਧੂ ਮੂਸੇਵਾਲਾ ਦੀ ਮੌਤ ਤੇ ਕੈਪਟਨ ਅਮਰਿੰਦਰ ਸਿੰਘ , ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਇਹ ਮੰਗ
ਚੰਡੀਗੜ੍ਹ, 29 ਮਈ (ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੱਜ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਤੋਂ ਬਾਅਦ ਪੰਜਾਬ ਦੀ ਸਿਆਸਤ ਨਾਲ ਜੁੜੇ ਵੱਡੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਸਾਰਿਆਂ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਆਪਣੇ ਆਪ ਤੇ ਲੈਂਦੇ ਹੋਏ ਮੁੱਖ ਮੰਤਰੀ ਕੋਲੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ।
Brutal murder of Sidhu Moosewala is shocking. My profound condolences to the bereaved family.
Law and order has completely collapsed in Punjab. Criminals have no fear of law. @AAPPunjab government has miserably failed. Nobody is safe in Punjab!
— Capt.Amarinder Singh (@capt_amarinder) May 29, 2022
I'm shocked beyond belief and expression. We have lost a promising star in the @INCIndia , Sidhu Mooseewla. He was showered with bullets in Mansa just 2 days after @BhagwantMann govt withdrew his security. @AAPPunjab govt has lost moral authority. It must be DISMISSED.
— Amarinder Singh Raja Warring (@RajaBrar_INC) May 29, 2022
The CM Punjab must take moral responsibility & resign. Punjab deserves better!#SidhuMoosewala
— Gajendra Singh Shekhawat (@gssjodhpur) May 29, 2022
https://twitter.com/mssirsa/status/1530898074717265920?t=fgM87tKKiibEffDAKPC1nA&s=19
Shocking, Speechless, Heartbroken 💔& Angry 😡
Punjab Lost Diamond #sidhumoosewala
No words left to condemn
A day before his Police Security withdrawn by Punjab Govt. & was highlighted in the Media & Result we lost our Super Star
Who is responsibile ?
God save Punjab
— Pritpal Singh Baliawal (@PritpalBaliawal) May 29, 2022