ਮੋਹਾਲੀ 9 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਪੱਤਰ ਜਾਰੀ ਕਰ ਦਿੱਤਾ ਗਿਆ ਕੇ ਬੋਰਡ ਦੀ ਪ੍ਰੀਖਿਆ 20 ਅਪ੍ਰੈਲ ਤੋਂ ਲਈ ਜਾਵੇਗੀ ਜਦੋ ਕਿ ਕੋਰੋਨਾ ਦਾ ਕਹਿਰ ਦੇਸ਼ ਅੰਦਰ ਜਾਰੀ ਹੈ ਲੇਕਿਨ ਕੁਛ ਘੰਟੇ ਬਾਅਦ ਹੀ ਬੋਰਡ ਨੇ ਇਹ ਫੈਸਲਾ ਵਾਪਿਸ਼ ਲੈ ਲਿਆ ਹੈ ਕਈ ਵਿਭਾਗ ਆਪਣੇ ਪੱਧਰ ਤੇ ਹੀ ਆਪਣੇ ਮੰਤਰੀਆਂ ਨਾਲ ਚਰਚਾ ਕਰਨ ਤੋਂ ਬਿਨਾ ਹੀ ਫੈਸਲੇ ਲੈ ਰਹੇ ਹਨ ਤੇ ਬਾਅਦ ਵਿਚ ਵਾਪਿਸ਼ ਲੈ ਲੈਂਦੇ ਹਨ ਇਹ ਹੀ ਕੁਝ ਸਿਖਿਆ ਬੋਰਡ ਨੇ ਕੀਤਾ ਹੈ
Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ
Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ - ਗੁਲਾਬ ਚੰਦ ਕਟਾਰੀਆ - ਪੰਜਾਬ ਰਾਜ ਭਵਨ ਵਿਖੇ...