<blockquote><strong><span style="color: #ff0000;">ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਅੱਜ </span></strong></blockquote> <strong><img class="alignnone size-medium wp-image-144268" src="https://punjabi.wishavwarta.in/wp-content/uploads/2021/06/WhatsApp-Image-2021-06-16-at-20.17.36-1-300x169.jpeg" alt="news" width="300" height="169" /></strong> <strong>ਦਿੱਲੀ,4 ਦਸੰਬਰ(ਵਿਸ਼ਵ ਵਾਰਤਾ ) ਅੱਜ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਤੇ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਆਗੂਆਂ ਵੱਲੋਂ ਅੰਦੋਲਨ ਨੂੰ ਅੱਗੇ ਵਧਾਉਣ ਜਾਂ ਖਤਮ ਕਰਨ ਬਾਰੇ ਫੈਸਲਾ ਲਿਆ ਜਾਵੇਗਾ।</strong>