ਜਲੰਧਰ, 10 ਅਕਤੂਬਰ(ਵਿਸ਼ਵ ਵਾਰਤਾ): ਕੁਝ ਸਾਲ ਪਹਿਲਾਂ ਰਾਜ ਨਗਰ ਵਿਚ ਸਿਮਰਨ-ਦੀਪਾਂਸ਼ ਦੋਹਰੇ ਕਤਲ ਕਾਂਡ ਦੇ ਮਾਮਲੇ ‘ਚ ਕੁਖ਼ਯਾਤ ਗੈਂਗਸਟਰ ਦਲਜੀਤ ਸਿੰਘ ਭਾਨਾ, ਸਤੀਸ਼ ਗਿੱਲ ਅਤੇ ਰਣਬੀਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦਲਬੀਰ ਸਿੰਘ ਵੀਰਾ ਅਤੇ ਬਲਬੀਰ ਸਿੰਘ ਚੀਮਾ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿਚ 5 ਅਦਾਲਤ ਵਿਚ ਹਾਜ਼ਿਰ ਸਨ।
BREAKING NEWS : 6 ਡਿਪਟੀ ਕਮਿਸ਼ਨਰਾਂ ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ
BREAKING NEWS : 6 ਡਿਪਟੀ ਕਮਿਸ਼ਨਰਾਂ ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ ਮੋਹਾਲੀ ਨੂੰ ਮਿਲਿਆ ਨਵਾਂ ਡੀਸੀ ਚੰਡੀਗੜ੍ਹ,...