<blockquote><span style="color: #ff0000;"><strong>ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਵਜੋਂ ਲਿਆ ਹਲਫ਼</strong></span></blockquote> ਚੰਡੀਗੜ੍ਹ,18 ਜੁਲਾਈ(ਵਿਸ਼ਵ ਵਾਰਤਾ)- ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਸੰਸਦ ਮੈਂਬਰ ਵਜੋਂ ਹਲਫ ਲੈ ਲਿਆ ਹੈ। <img class="alignnone size-full wp-image-212144" src="https://punjabi.wishavwarta.in/wp-content/uploads/2022/07/Screenshot-2022-07-18-103735.jpg" alt="" width="726" height="434" />