ਚੰਡੀਗੜ੍ਹ 17 ਮਈ ( ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਝੇੜੇ ਕਿ ਇਕ ਆਈ ਏ ਐੱਸ ਅਫ਼ਸਰ ਦੇ ਲੜਕੇ ਨੂੰ ਅਗਵਾਹ ਕਰਨ ਦੇ ਦੋਸ਼ ਵਿੱਚ ਜਮਾਨਤ ਤੇ ਹਨ । ਅੱਜ ਅਦਾਲਤ ਦੇ ਕਹਿਣ ਤੇ ਬਣਾਈ ਗਈ ਐੱਸ ਆਈ ਟੀ ਦੇ ਅੱਗੇ ਪੇਸ਼ ਹੋਏ ਹਨ ਜਿਸਦੀ ਅਗਵਾਈ ਐੱਸ ਪੀ ਮੋਹਾਲੀ ਹਰਮਨਦੀਪ ਹੰਸ ਆਈ ਪੀ ਐਸ ਕਰ ਰਹੇ ਹਨ ਨੇ ਦੋ ਘੰਟੇ ਤੱਕ ਸੈਣੀ ਤੋਂ ਉਹਨਾਂ ਵਿਰੋਧ ਦਰਜ ਕੀਤੇ ਗਏ ਕੇਸ ਬਾਰੇ ਪੁੱਛਗਿੱਛ ਕੀਤੀ ।ਪਤਾ ਲੱਗਾ ਹੈ ਕਿ ਐੱਸ ਆਈ ਟੀ ਸੈਣੀ ਵੱਲੋਂ ਦਿੱਤੇ ਜਵਾਬਾਂ ਤੋ ਪੂਰੀ ਤਰ੍ਹਾਂ ਸੰਤੁਸ਼ਟ ਨਹੀ ਹੋਈ । ਇਸ ਲਈ ਸੈਣੀ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾਂ ਸਕਦਾ ਹੈ।
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ...