<blockquote><span style="color: #ff0000;"><strong>ਸਾਬਕਾ ਐਮਐਲਏ ਸਿੰਗਾਰਾ ਰਾਮ ਸਹੂੰਗੜਾਂ ਦਾ ਦਿਹਾਂਤ</strong></span></blockquote> ਚੰਡੀਗੜ੍ਹ, 2 ਅਪ੍ਰੈਲ (ਵਿਸ਼ਵ ਵਾਰਤਾ) ਸਾਬਕਾ ਐਮਐਲਏ ਸਿੰਗਾਰਾ ਰਾਮ ਸਹੂੰਗੜਾਂ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਬਹੁਜਨ ਸਮਾਜ ਲਈ ਵੱਡੇ ਦੁੱਖ ਵਾਲੀ ਖ਼ਬਰ ਹੈ।