ਚੰਡੀਗੜ੍ਹ, 1 ਮਾਰਚ, 2021 ( ਵਿਸ਼ਵ ਵਾਰਤਾ ): ਭਾਰਤ ਸਰਕਾਰ ਨੇ ਬਲਦੀਪ ਕੌਰ ਅਤੇ ਡਾ: ਸੇਨੂੰ ਦੁੱਗਲ ਨੂੰ ਆਈ.ਏ.ਐਸ. ਬਲਦੀਪ ਕੌਰ ਆਬਕਾਰੀ ਵਿਭਾਗ ਵਿੱਚ ਕੰਮ ਕਰ ਰਹੀ ਸੀ ਜਦੋਂ ਕਿ ਸੇਨੂੰ ਦੁੱਗਲ ਇਸ ਸਮੇਂ ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਹੈ। ਜਾਣਕਾਰੀ ਅਨੁਸਾਰ ਸੇਨੂੰ ਦੁੱਗਲ ਆਈ.ਏ.ਐੱਸ. ਨਿਯੁਕਤ ਕੀਤਾ ਗਿਆ ਹੈ ।
ਜਾਰੀ ਕੀਤਾ ਨੋਟੀਫਿਕੇਸ਼ਨ ਪੜੋ