ਫਰੀਦਕੋਟ 5 ਅਪ੍ਰੈਲ (ਵਿਸ਼ਵ ਵਾਰਤਾ)-ਸਟੇਟ ਬੈਂਕ ਆਫ ਇੰਡੀਆ ਫਰੀਦਕੋਟ ਮੈਨ ਬ੍ਰਾਂਚ ਦਾ ਸਟਾਫ ਜਿਸ ਨੂੰ 14 ਦਿਨਾਂ ਲਈ ਆਇਸੋਲੇਟ
ਵਿੱਚ ਆਪਣੇ – ਆਪਣੇ ਘਰ ਅੰਦਰ ਬੰਦ ਰਹਿਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ।ਜੇਕਰ ਕੋਈ ਵੀ ਇਹਨਾਂ ਵਿਅਕਤੀਆਂ ਦੇ ਸੰਪਰਕ ਵਿੱਚ ਹਨ ਤਾਂ ਉਹ ਆਪਣੇ ਆਪ ਹੀ ਆਪਣੀ ਪਛਾਣ ਅਤੇ ਆਪਣੇ ਟੈਸਟ ਤੁਰੰਤ ਆਪਣੇ ਨਜ਼ਦੀਕੀ ਸਿਵਲ ਹਸਪਤਾਲ ਜਾਂ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਕਰਵਾੳੁਣ ।