<div><img class="alignnone size-medium wp-image-821 alignleft" src="https://wishavwarta.in/wp-content/uploads/2017/08/virat-kohli-300x167.jpg" alt="" width="300" height="167" /></div> <div></div> <div>ਨਵੀਂ ਦਿੱਲੀ -ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੇਸ਼ ਦਾ ਸਭ ਤੋਂ ਮਹਿੰਗਾ ਸੈਲੀਬ੍ਰਿਟੀ ਬ੍ਰਾਂਡ ਬਣ ਗਿਆ ਹੈ।ਇੰਡੀਆਜ਼ ਮੋਸਟ ਵੈਲਿਊਏਬਲ ਸੈਲੀਬ੍ਰਿਟੀ ਬ੍ਰਾਂਡਸ' ਸਿਰਲੇਖ ਤਹਿਤ ਜਾਰੀ ਰਿਪੋਰਟ ਅਨੁਸਾਰ ਵਿਰਾਟ ਨੇ ਭਾਰਤ ਦੇ ਟਾਪ ਰੈਂਕਿੰਗ ਸੈਲੀਬ੍ਰਿਟੀ ਬ੍ਰਾਂਡ ਸ਼ਾਹਰੁਖ ਖਾਨ ਦੀ ਜਗ੍ਹਾ ਲੈ ਲਈ ਹੈ।</div>