ਡੇਰਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਕੋਲੋਂ ਮਿਲੀ ਜ਼ੈੱਡ-ਪਲੱਸ ਸਿਕਓਰਿਟੀ
ਪੜ੍ਹੋ,ਸਰਕਾਰ ਨੇ ਕਿਹਨਾਂ ਕੋਲੋਂ ਦੱਸਿਆ ਰਾਮ ਰਹੀਮ ਦੀ ਜਾਨ ਨੂੰ ਖਤਰਾ
ਚੰਡੀਗੜ੍ਹ,22 ਫਰਵਰੀ(ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਨੇ ਦੋਸ਼ੀ ਬਲਾਤਕਾਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਰਿਹਾਅ ਹੋਣ ‘ਤੇ ADGP (CID) ਦੀ ਰਿਪੋਰਟ ‘ਤੇ ਖਾਲਿਸਤਾਨ ਸਮਰਥਕ ਕਾਰਕੁੰਨਾਂ ਤੋਂ ਉਸਦੀ ਜਾਨ ਨੂੰ ਖਤਰੇ ਦਾ ਸੰਕੇਤ ਦੱਸਦਿਆਂ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ।