ਵੱਡੀ ਖਬਰ – ਗੁਰੂਗ੍ਰਾਮ ਦੇ ਘਰ ਵਿੱਚੋਂ ਮਿਲੇ ਹੈਂਡ ਗ੍ਰਨੇਡ
ਚੰਡੀਗੜ੍ਹ,1 ਮਾਰਚ(ਵਿਸ਼ਵ ਵਾਰਤਾ)- ਗੁਰੂਗ੍ਰਾਮ ਦੇ ਸੈਕਟਰ-31 ਸਥਿਤ ਇੱਕ ਬੰਦ ਘਰ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸੰਭਾਵਿਤ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ । ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਬੰਦ ਪਏ ਘਰ ਵਿੱਚੋ2 ਹੈਂਡ ਗ੍ਰਨੇਡ ਪ੍ਰਾਪਤ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਗੋਲੀਆਂ ਦੇ ਖੋਲ਼ ਵੀ ਪ੍ਰਾਪਤ ਹੋਏ ਹਨ।