ਵੱਡੀ ਖਬਰ
ਅਫਗਾਨੀਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਅੱਤਵਾਦੀਆਂ ਵੱਲੋਂ ਹਮਲਾ
ਚੰਡੀਗੜ੍ਹ,18 ਜੂਨ(ਵਿਸ਼ਵ ਵਾਰਤਾ)-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਸਵੇਰੇ ਇਕ ਸਿੱਖ ਗੁਰਦੁਆਰਾ ਕਰਤੇ ਪਰਵਾਨ ਵਿਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 1 ਗੁਰਦੁਆਰਾ ਸੁਰੱਖਿਆ ਕਰਮੀ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦ ਨਾਲ ਹੀ 10 ਤੋਂ 15 ਹੋਰ ਗੰਭੀਰ ਜਖਮੀ ਹੋ ਗਏ ਹਨ।
Update: 3 persons evacuated from Gurdwara Karte Parwan in Kabul. 2 of them were injured and sent to hospital. While one guard of Gurdwara Sahib is reported dead#kabul #GurdwaraKarteParwan @PTI_News @ANI @republic @TimesNow @ABPNews pic.twitter.com/RFctQRhtpM
— Manjinder Singh Sirsa (@mssirsa) June 18, 2022