ਵੋਟਿੰਗ ਦੌਰਾਨ ਬਟਾਲਾ ਵਿੱਚ ਹੋਈ ਝੜਪ
ਕੋਈ ਵੀ ਪੁਲਿਸ ਕਰਮਚਾਰੀ ਝੜਪ ਦੌਰਾਨ ਨਹੀਂ ਸੀ ਹਾਜ਼ਰ
ਜਲੰਧਰ, 14 ਫਰਵਰੀ(ਵਿਸ਼ਵ ਵਾਰਤਾ)-ਵੋਟਿੰਗ ਦੌਰਾਨ ਬਟਾਲਾ ਦੇ ਵਾਰਡ ਨੰਬਰ 76 ਵਿੱਚ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਵਿਚਕਾਰ ਹੋਈ ਝੜਪ। ਫਿਲਹਾਲ ਇਸ ਦਾ ਕਾਰਨ ਨਹੀਂ ਪਤਾ ਚੱਲ ਸਕਿਆ। ਇਹ ਝਗੜਾ ਸ਼ਰੇਆਮ ਤਿੰਨ ਤੋਂ ਚਾਰ ਮਿੰਟ