ਵੈਨਕੂਵਰ ਵਿੱਚ ਭਾਰਤੀ ਝੰਡੇ, ਭਾਰਤ ਦੇ ਸੰਵਿਧਾਨ ਅਤੇ ਰੂਸੀ ਝੰਡੇ ਦੀ ਬੇਅਦਬੀ
ਕੈਨੇਡਾ,7ਜੂਨ(ਵਿਸ਼ਵ ਵਾਰਤਾ)-: ਖਾਲਿਸਤਾਨੀ ਵੱਖਵਾਦੀਆਂ ਨੇ ਵੈਨਕੂਵਰ ਵਿੱਚ ਭਾਰਤੀ ਵਣਜ ਦੂਤਘਰ ਦੇ ਸਾਹਮਣੇ ਕਾਂਗਰਸ ਨੇਤਾ ਅਤੇ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁਤਲਾ ਲੱਗਾ ਨਾਅਰੇਬਾਜ਼ੀ ਕੀਤੀ ਅਤੇ ਓਸਨੂੰ ਫੂਕਿਆ।
ਇਸ ਦੌਰਾਨ ਇੰਦਰਾਂ ਗਾਂਧੀ ਦੇ ਬਾਡੀਗਾਰਡਾਂ ਦੇ ਪੁਤਲਿਆਂ ਨੂੰ ਹਥਿਆਰਾਂ ਨਾਲ ਦਰਸਾਇਆ ਗਿਆ ਸੀ, ਅਤੇ ਇੰਦਰਾ ਗਾਂਧੀ ਦੇ ਪੁਤਲੇ ਵਿੱਚ ਗੋਲੀਆਂ ਦੇ ਛੇਕ ਕੀਤੇ ਗਏ ਸਨ।
ਇਸ ਦੌਰਾਨ ਭਾਰਤੀ ਝੰਡੇ, ਭਾਰਤ ਦੇ ਸੰਵਿਧਾਨ ਅਤੇ ਇੱਕ ਰੂਸੀ ਝੰਡੇ ਦੀ ਬੇਅਦਬੀ ਕੀਤੀ ਗਈ ।