ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮੀਸ਼ਨ ਨੂੰ ਲਿਖੀ ਚਿੱਠੀ
ਰੈਲੀਆਂ ਤੇ ਲੱਗੀ ਪਾਬੰਦੀ ਹਟਾਉਣ ਦੀ ਕੀਤੀ ਮੰਗ
ਚੰਡੀਗੜ੍ਹ,14 ਜਨਵਰੀ(ਵਿਸ਼ਵ ਵਾਰਤਾ) – ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਚੋਣ ਕਮੀਸ਼ਨ ਵੱਲੋਂ 15 ਤਰੀਕ ਤੱਕ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਹੋਈ ਹੈ। ਜਿਸਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮੀਸ਼ਨ ਨੂੰ ਚਿੱਠੀ ਲਿਖੀ ਹੈ।
SAD writes to ECI to reconsider its earlier decision of total ban on election rallies & corner meetings. SAD demanded that small meetings are must for candidates to approach all sections of society. pic.twitter.com/9yVUZCH1Di
— Dr Daljit S Cheema (@drcheemasad) January 14, 2022