ਲੁੱਕ ਛਿਪ ਕ ਨਹੀਂ, ਨੌਜਵਾਨਾਂ ਨੂੰ ਸ਼ਰੇਆਮ ਦਿਆਂਗੇ ਮਾਡਰਨ ਹਥਿਆਰਾਂ ਦੀ ਟਰੇਨਿੰਗ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ,6 ਜੂਨ(ਵਿਸ਼ਵ ਵਾਰਤਾ)- ਅੱਜ 6 ਜੂਨ ਨੂੰ ਆਪ੍ਰੇਸ਼ਨ ਬਲੂ-ਸਟਾਰ ਦੀ ਬਰਸੀ ਮੌਕੇ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਸਿੱਖ ਨੌਜਵਾਨਾਂ ਨੂੰ ਲੁਕ ਛਿਪ ਕੇ ਨਹੀਂ ਸਗੋਂ ਸ਼ਰੇਆਮ ਸਸ਼ਤਰਾਂ ਦੀ ਟਰੇਨਿੰਗ ਦੇਵਾਂਗੇੇ।