<img class="alignnone size-medium wp-image-1211" src="https://wishavwarta.in/wp-content/uploads/2017/08/airplane-300x148.jpg" alt="" width="300" height="148" /> ਚੰਡੀਗੜ, 12 ਮਈ - ਹੁਣ ਸੈਲਾਨੀ ਹਵਾਈ ਜਹਾਜ਼ ਰਾਹੀਂ ਲੁਧਿਆਣਾ ਤੋਂ ਸਿੱਧਾ ਸ਼ਿਮਲਾ ਪਹੁੰਚ ਸਕਦੇ ਹਨ। ਇਹ ਹਵਾਈ ਸੇਵਾ 30 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਰੂਟ ਦਾ ਟਿਕਟ 4933 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਸ਼ਿਮਲਾ ਜਾਣ ਵਾਲੇ ਸੈਲਾਨੀਆਂ ਨੂੰ ਵੱਡਾ ਫਾਇਦਾ ਹੋਵੇਗਾ।