ਲੁਧਿਆਣਾ 9 ਅਪ੍ਰੈਲ( ਵਿਸ਼ਵ ਵਾਰਤਾ)-ਲੁਧਿਆਣਾ ਚ ਵਧੇ ਕਰੋਨਾ ਵਾੲਿਰਸ ਦੇ 2 ਹੋਰ ਮਰੀਜ਼, ਗਣੇਸ਼ ਨਗਰ ਦੇ 24 ਸਾਲਾ ਸੌਰਵ ਸਹਿਗਲ ਕਰੋਨਾ ਵਾਇਰਸ ਤੋਂ ਪਾਜੀਟਿਵ, ਜਗਰਾਉਂ ਦੇ ਪਿੰਡ ਦੀ ਚੌਕੀਮਾਨ ਦੇ ਵੀ 15 ਸਾਲ ਦੇ ਨਾਬਾਲਿਗ ਨੂੰ ਕਰੋਨਾ ਵਾਇਰਸ, ਨਾਬਾਲਿਗ ਬੀਤੇ ਦਿਨੀਂ ਤਬਲੀਗੀ ਜਮਾਤ ਨਾਲ ਸਬੰਧਤ ਜਗਰਾਉਂ ਤੋਂ ਆਏ 54 ਸਾਲਾਂ ਕਰੋਨਾ ਵਾਇਰਸ ਪੀੜਤ ਦਾ ਹੈ ਪਤੀਜਾ, ਦੋਵਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਕਰਵਾਇਆ ਗਿਆ ਦਾਖ਼ਲ…ਲੁਧਿਆਣਾ ਵਿੱਚ ਕਰੋਨਾ ਵਾਰਿਸ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 8, ਦੋ ਔਰਤਾਂ ਦੀ ਵਾਇਰਸ ਨਾਲ ਹੋ ਚੁੱਕੀ ਹੈ ਮੌਤ..ਲੁਧਿਆਣਾ ਦੇ ਸਿਵਲ ਸਰਜਨ ਨੇ ਕੀਤੀ ਪੁਸ਼ਟੀ..
Latest news ਸੜਕ ਵਿਚਾਲੇ ਅੱਗ ਦਾ ਗੋਲਾ ਬਣੀ ਲੈਂਬੋਰਗਿਨੀ ਕਾਰ
Latest news ਸੜਕ ਵਿਚਾਲੇ ਅੱਗ ਦਾ ਗੋਲਾ ਬਣੀ ਲੈਂਬੋਰਗਿਨੀ ਕਾਰ ਮਹਾਰਾਸ਼ਟਰ - ਮੁੰਬਈ ਦੇ ਕੋਸਟਲ ਰੋਡ 'ਤੇ ਲੈਂਬੋਰਗਿਨੀ ਕਾਰ...