ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਦੌਰਾਨ ਭਾਰੀ ਹੰਗਾਮਾ
ਡਿਪਟੀ ਸਪੀਕਰ ਨਾਲ ਕੁੱਟਮਾਰ
ਚੰਡੀਗੜ੍ਹ,16 ਅਪ੍ਰੈਲ(ਵਿਸ਼ਵ ਵਾਰਤਾ)- ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਵਿੱਚ ਅੱਜ ਮਾਹੌਲ ਉਸ ਸਮੇ ਤਣਾਅਪੂਰਨ ਬਣ ਗਿਆ ਜਦੋਂ ਨਵੇਂ ਮੁੱਖ ਮੰਤਰੀ ਦੀ ਚੋਣ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਵਿਧਾਇਕਾਂ ਵੱਲੋਂ ਕਥਿਤ ਤੌਰ ਤੇ ਡਿਪਟੀ ਸਪੀਕਰ ਨਾਲ ਧੱਕਾਮੁੱਕੀ ਅਤੇ ਖਿੱਚਧੂਹ ਕੀਤੀ ਗਈ । ਇਸ ਦੌਰਾਨ ਮੁੱਖ ਮੰਤਰੀ ਦੀ ਚੋਣ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।
ਲਾਹੌਰ: ਪੰਜਾਬ ਵਿਧਾਨ ਸਭਾ ਵਿੱਚ ਸੀਐਮ ਚੋਣ ਦੌਰਾਨ ਹੰਗਾਮਾ,ਮੈਂਬਰਾਂ ਵੱਲੋਂ ਡਿਪਟੀ ਸਪੀਕਰ ਦੀ ਕੁੱਟਮਾਰ#Pakistan #Lahore pic.twitter.com/FKwQvdbrEx
— wishav warta (@wishavwarta) April 16, 2022