<blockquote><span style="color: #ff0000;"><strong>ਲਖੀਮਪੁਰ ਹਿੰਸਕ ਘਟਨਾ ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ ਅੱਜ</strong></span></blockquote> <img class="alignnone size-full wp-image-157910" src="https://punjabi.wishavwarta.in/wp-content/uploads/2021/08/1b8a30cd-cfa9-4725-8f02-fc89ad6d3464-e1630393096767.jpg" alt="" width="600" height="369" /> <strong>ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ)-ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਟਿਕੁਨੀਆ ਵਿੱਚ ਹੋਈ ਘਟਨਾ ਦਾ ਨੋਟਿਸ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਚੀਫ਼ ਜਸਟਿਸ ਐਨਵੀ ਰਮਨ ਦੀ ਪ੍ਰਧਾਨਗੀ ਵਾਲੀ ਬੈਂਚ ਕਰੇਗੀ।</strong>