ਚੰਡੀਗਡ਼੍ਹ 24 ਅਗਸਤ (ਅੰਕੁਰ)-ਬਾਬਾ ਰਹੀਮ ਦੇ ਸਮਰਥਕਾਂ ਨੂੰ ਵੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਕੁੱਝ ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ । ਚੰਡੀਗਡ਼੍ਹ ਅਤੇ ਹਰਿਆਣੇ ਦੇ ਵਿੱਚ ਚਲਣ ਵਾਲੀ 6 ਟ੍ਰੇਨਾਂ ਨੂੰ ਰੇਲਵੇ ਵਲੋਂ ਰੱਦ ਕੀਤਾ ਗਿਆ ਹੈ । ਹਰਿਆਣਾ ਤੋਂ ਹੋਕੇ ਜਾਣ ਵਾਲੀ ਤਕਰੀਬਨ ਸਾਰੀਆਂ ਟਰੇਨਾਂ ਨੂੰ 25 ਅਗਸਤ ਤੋਂ 27 ਅਗਸਤ ਤੱਕ ਰੱਦ ਕਰ ਦਿੱਤਾ ਗਿਆ ਹੈ ।
ਇਹ ਹਨ ਰੇਲਵੇ ਤੋਂ ਰੱਦ ਕੀਤੀ ਗਈ 6 ਟ੍ਰੇਨਾਂ
ਗੱਡੀ ਨੰਬਰ ਗੱਡੀ ਦਾ ਨਾਮ ਰੱਦ ਦੀ ਤਾਰੀਖ
19717 – 18 ਜੈਪੁਰ – ਚੰਡੀਗਡ਼੍ਹ ਇੰਟਰਸਿਟੀ 24 , 25 , 26 ਅਤੇ 27 ਅਗਸਤ
14888 – 87 ਕਾਲਕਾ – ਬਾਡ਼ਮੇਰ 24 , 25 , 26 ਅਤੇ 27 ਅਗਸਤ
14614 – 13 ਚੰਡੀਗਡ਼੍ਹ – ਫ਼ਿਰੋਜ਼ਪੁਰ 25 ਅਤੇ 26 ਅਗਸਤ
14096 ਕਾਲਕਾ – ਭਿਵਾਨੀ – ਦਿੱਲੀ 25 ਅਤੇ 26 ਅਗਸਤ
54531 – 32 ਕਾਲਕਾ – ਅੰਬਾਲਾ ਪੈਸੇਂਜਰ 25 ,26 ਅਤੇ 27 ਅਗਸਤ
54303 – 04 ਦਿੱਲੀ – ਕਾਲਕਾ ਪੈਸੇਂਜਰ 24 , 25 ,26 ਅਤੇ 27 ਅਗਸਤ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...