ਮੈਲਬੌਰਨ, 9 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) -ਰਾਸ਼ਟਰ ਮੰਡਲ ਖੇਡਾਂ ਵਿਚ ਮੇਜ਼ਬਾਨ ਆਸਟ੍ਰੇਲੀਆ ਸਭ ਤੋਂ ਵੱਧ 103 ਮੈਡਲਾਂ ਨਾਲ ਸਭ ਤੋਂ ਅੱਗੇ ਹੈ| ਆਸਟ੍ਰੇਲੀਆ ਨੇ ਹੁਣ ਤੱਕ 38 ਸੋਨੇ, 32 ਚਾਂਦੀ ਅਤੇ 33 ਕਾਂਸੇ ਦੇ ਤਗਮੇ ਜਿੱਤੇ ਹਨ| ਇਸੇ ਤਰ੍ਹਾਂ ਇੰਗਲੈਂਡ 22 ਸੋਨੇ, 24 ਚਾਂਦੀ ਅਤੇ 16 ਕਾਂਸੀ ਦੇ ਮੈਡਲਾਂ ਨਾਲ ਕੁੱਲ 62 ਤਗਮੇ ਆਪਣੇ ਨਾਮ ਕਰ ਚੁੱਕਾ ਹੈ ਅਤੇ ਉਹ ਦੂਸਰੇ ਸਥਾਨ ਤੇ ਹੈ|
ਇਸ ਤੋਂ ਇਲਾਵਾ ਭਾਰਤ 10 ਸੋਨੇ, 4 ਚਾਂਦੀ ਅਤੇ 5 ਕਾਂਸੇ ਦੇ ਮੈਡਲਾਂ ਨਾਲ ਤੀਸਰੇ ਸਥਾਨ ਉਤੇ ਹੈ| ਭਾਰਤ ਨੇ ਹੁਣ ਤੱਕ ਕੁੱਲ 19 ਮੈਡਲ ਜਿੱਤੇ ਹਨ|
ਭਾਰਤ ਤੋਂ ਬਾਅਦ ਨਿਊਜੀਲੈਂਡ ਅਤੇ ਕੈਨੇਡਾ ਦਾ ਸਥਾਨ ਹੈ|
ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਭਾਰਤ
ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਭਾਰਤ ਫਾਈਨਲ ’ਚ ਦੱਖਣੀ ਅਫਰੀਕਾ ਨਾਲ ਭਿੜੇਗੀ ਟੀਮ ਇੰਡੀਆ...