ਵੱਡੀ ਖ਼ਬਰ
ਰਾਮ ਰਹੀਮ ਨੂੰ ਕਰਵਾਇਆ ਗਿਆ ਪੀ.ਜੀ.ਆਈ. ਵਿੱਚ ਭਰਤੀ
ਸੁਰੱਖਿਆ ਵਿਚਕਾਰ ਲਿਆਂਦਾ ਗਿਆ ਜੇਲ੍ਹ ਤੋਂ ਪੀ.ਜੀ.ਆਈ.
ਚੰਡੀਗੜ੍ਹ, 3 ਜੂਨ(ਵਿਸ਼ਵ ਵਾਰਤਾ) ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਰੋਹਤਕ ਵਿਚ ਭਰਤੀ ਕਰਵਾਇਆ ਗਿਆ ਹੈ। ਰਾਮ ਰਹੀਮ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਪੀ.ਜੀ.ਆਈ. ਲਿਆਂਦਾ ਗਿਆ ।