ਯੂਕਰੇਨ ਨੂੰ ਹਥਿਆਰ ਦੇਣ ‘ਤੇ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਚੇਤਾਵਨੀ
ਯੂਕਰੇਨ ‘ਚ ਰੂਸ ਦੀ ਫੌਜੀ ਕਾਰਵਾਈ ਲਗਾਤਾਰ ਚੱਲ ਰਹੀ ਹੈ ਅਜਿਹੇ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾ ਨੂੰ ਇਕ ਵਾਰ ਫਿਰ ਯੂਕਰੇਨ ਨੂੰ ਹਥਿਆਰ ਉਪਲਬਧ ਕਰਵਾਉਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਪੁਤਿਨ ਨੇ ਕਿਹਾ ਕਿ ਜੇਕਰ ਰੂਸ ਦੀ ਏਕਤਾ ਨੂੰ ਕੋਈ ਆਂਚ ਆਉਂਦੀ ਹੈ ਜਾ ਉਸਦੇ ਖੇਤਰ ‘ਤੇ ਕੋਈ ਖਤਰਾ ਆਉਂਦਾ ਹੈ ਤਾ ਉਹ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰੇਗਾ।