<blockquote><span style="color: #ff0000;"><strong>ਮੱਧ ਪ੍ਰਦੇਸ਼ 'ਚ ਕਾਂਗਰਸੀ ਵਿਧਾਇਕ ਦੇ ਬੇਟੇ ਨੇ ਕੀਤੀ ਖੁਦਕੁਸ਼ੀ</strong></span></blockquote> <img class="alignnone size-full wp-image-170300" src="https://punjabi.wishavwarta.in/wp-content/uploads/2021/11/download-5.jpg" alt="" width="300" height="168" /> <strong>ਚੰਡੀਗੜ੍ਹ, 12ਨਵੰਬਰ(ਵਿਸ਼ਵ ਵਾਰਤਾ)-ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਬਰਗੀ ਤੋਂ ਕਾਂਗਰਸ ਵਿਧਾਇਕ ਸੰਜੇ ਯਾਦਵ ਦੇ ਛੋਟੇ ਬੇਟੇ ਵਿਭਵ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।</strong>