ਮੋਹਾਲੀ 20 ਮਾਰਚ ( ਵਿਸ਼ਵ ਵਾਰਤਾ)- ਅੱਜ ਮੋਹਾਲੀ ਚ ਦੂਜਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ ।ਫੇਸ 3 A ਮੋਹਾਲੀ ਦੀ ਰਹਿਣ ਵਾਲੀ ਬਜ਼ੁਰਗ ਔਰਤ ਜੋ ਕੇ ਕੁਝ ਦਿਨ ਪਹਿਲਾਂ UK ਤੋਂ ਵਾਪਸ ਆਈ ਸੀ , ਨੂੰ ਬੁਖਾਰ ਤੇ ਜ਼ੁਕਾਮ ਸੀ । ਉਸ ਵੱਲੋਂ ਇਸ ਸਬੰਧੀ ਡਾਕਟਰਾਂ ਨੂੰ ਵੀ ਚੈਕ ਕਰਵਾਇਆ ਗਿਆ ਸੀ । ਬੀਤੇ ਕੱਲ੍ਹ ਉਸ ਦੇ ਭੇਜੇ ਗਏ ਸੈਂਪਲਾਂ ਦੌਰਾਨ ਅੱਜ ਉਸ ਦੇ ਖੂਨ ਦੀ ਰਿਪੋਰਟ ਕਰੋਨਾ ਵਾਇਰਸ ਪਾਜੀਟਿਵ ਆਈ ਹੈ । ਇਸ ਸਮੇਂ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ।
PATIALA NEWS :ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ
ਪਟਿਆਲਾ 8 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ...