ਮੋਦੀ ਦਾ ਪਰਿਵਾਰ ਵਾਲੀ DP ਹਟਾਉਣ ਵਾਲੇ MLA ਦਾ ਅਸਤੀਫਾ ਮਨਜ਼ੂਰ , ਚਿੱਠੀ ਆਈ ਸਾਹਮਣੇ
ਚੰਡੀਗੜ, 3 ਜੂਨ (ਵਿਸ਼ਵ ਵਾਰਤਾ) ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਚ ਸ਼ਾਮਿਲ ਹੋਣ ਵਾਲੇ ਜਲੰਧਰ ਤੋਂ ਵਿਧਾਇਕ ਸੀਤਲ ਅੰਗਰਾਲ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਮਨਜੂਰ ਕਰ ਲਿਆ ਗਿਆ ਹੈ। ਦੱਸਣ ਯੋਗ ਹੈ ਕਿ ਵਿਧਾਇਕ ਸ਼ੀਤਲ ਅੰਗਰਾਲ ਵੱਲੋਂ ਬੀਤੇ ਕੱਲ ਤੋਂ ਆਪਣੀ ਡੀਪੀ ਤੇ ਮੋਦੀ ਦਾ ਪਰਿਵਾਰ ਬਾਰੇ ਲੱਗੀ ਫੋਟੋ ਵੀ ਉਤਾਰ ਦਿੱਤੀ ਗਈ ਸੀ।