ਮੇਘ ਭਗਤ ਕਬੀਰਪੰਥ ਪੰਜਾਬ ਵੱਲੋਂ ਵਿਸ਼ਾਲ ਲੰਗਰ 1 ਅਗਸਤ ਤੋਂ 5 ਅਗਸਤ ਤੱਕ
ਚੰਡੀਗੜ੍ਹ, 7ਜੁਲਾਈ(ਵਿਸ਼ਵ ਵਾਰਤਾ)-ਮੇਘ ਭਗਤ ਕਬੀਰਪੰਥ ਪੰਜਾਬ ਵੱਲੋਂ ਵਿਸ਼ਾਲ ਲੰਗਰ 1 ਅਗਸਤ ਤੋਂ 5 ਅਗਸਤ ਤੱਕ ਪੂਰੀ ਸ਼ਰਧਾ ਅਤੇ ਧੂਮਧਾਨ ਨਾਲ ਮਾਂ ਜਵਾਲਾ ਜੀ ਮੇਨ ਰੋਡ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕੀਮਤੀ ਭਗਤ ਸਾਬਕਾ ਚੇਅਰਮੈਨ ਗੋ ਸੇਵਾ ਕਮਿਸ਼ਨ ਪੰਜਾਬ ਨੇ ਦਿੱਤੀ ਹੈ।