ਮੁੱਖ ਮੰਤਰੀ ਭਗਵੰਤ ਮਾਨ ਵੱਲੋਂ NHAI ਦੇ ਚੇਅਰਮੈਨ ਸੰਤੋਸ਼ ਯਾਦਵ ਨਾਲ ਮੁਲਾਕਾਤ
ਪੜ੍ਹੋ, ਮੁਲਾਕਾਤ ਤੋਂ ਬਾਅਦ ਕੀਤਾ ਕਿਹੜਾ ਐਲਾਨ
ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ)- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ NHAI ਦੇ ਚੇਅਰਮੈਨ ਸੰਤੋਸ਼ ਯਾਦਵ ਨਾਲ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਮਾਨ ਤੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਲਿਖਿਆ ਕਿ “NHAI ਦੇ ਚੇਅਰਮੈਨ ਸੰਤੋਸ਼ ਯਾਦਵ ਜੀ ਨਾਲ ਮੀਟਿੰਗ ਹੋਈ…ਪੰਜਾਬ ‘ਚ National ਹਾਈਵੇ ਦੇ ਰੁਕੇ ਪਏ ਕੰਮ ਨੂੰ ਲੈ ਕੇ ਚਰਚਾ ਕੀਤੀ…ਜਲਦ ਹੀ ਰੁਕਾਵਟਾਂ ਤੇ ਸਮੱਸਿਆਵਾਂ ਨੂੰ ਦੂਰ ਕਰਕੇ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਵਾਇਆ… ਇਹ ਪ੍ਰਾਜੈਕਟ ਪੰਜਾਬ ਤੇ ਵਪਾਰ ਲਈ ਬਹੁਤ ਅਹਿਮ ਹੈ…”
NHAI ਦੇ ਚੇਅਰਮੈਨ ਸੰਤੋਸ਼ ਯਾਦਵ ਜੀ ਨਾਲ ਮੀਟਿੰਗ ਹੋਈ…ਪੰਜਾਬ ‘ਚ National ਹਾਈਵੇ ਦੇ ਰੁਕੇ ਪਏ ਕੰਮ ਨੂੰ ਲੈ ਕੇ ਚਰਚਾ ਕੀਤੀ…ਜਲਦ ਹੀ ਰੁਕਾਵਟਾਂ ਤੇ ਸਮੱਸਿਆਵਾਂ ਨੂੰ ਦੂਰ ਕਰਕੇ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਵਾਇਆ…
ਇਹ ਪ੍ਰਾਜੈਕਟ ਪੰਜਾਬ ਤੇ ਵਪਾਰ ਲਈ ਬਹੁਤ ਅਹਿਮ ਹੈ… pic.twitter.com/7e3IUDqntZ
— Bhagwant Mann (@BhagwantMann) January 31, 2023