ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੌਰੇ ‘ਤੇ
ਗੁਜਰਾਤ ਦੇ ਗਾਂਧੀਧਾਮ ਵਿਖੇ ਜਨਤਾ ਨੂੰ ਕਰ ਰਹੇ ਸੰਬੋਧਨ
ਦੇਖੋ ਲਾਈਵ ਵੀਡੀਓ
ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਤੋਂ ਗੁਜਰਾਤ ਦੌਰੇ ਤੇ ਹਨ।
पंजाब की तरह गुजरात की जनता भी बदलाव चाहती है। आज गुजरात के गांधीधाम में जनसभा । LIVE https://t.co/GgfTaGG4iH
— Bhagwant Mann (@BhagwantMann) October 1, 2022