<a href="https://wishavwarta.in/wp-content/uploads/2020/07/63571cabni.jpg"><img class="alignnone size-medium wp-image-86928" src="https://wishavwarta.in/wp-content/uploads/2020/07/63571cabni-212x300.jpg" alt="" width="212" height="300" /></a> ਚੰਡੀਗੜ੍ਹ 19 ਜੁਲਾਈ ( ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 22 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਮੀਟਿੰਗ ਸੱਦੀ ਹੈ। ਇਹ ਮੀਟਿੰਗ ਵੀਡੀਉ ਕਾਨਫਰੰਸ ਰਾਹੀਂ ਹੋਵੇਗੀ । ਮੁੱਖ ਮੰਤਰੀ ਆਪਣੀ ਰਿਹਾਇਸ਼ ਤੋਂ ਵੀਡੀਓ ਕਾਨਫਰੰਸ ਰਾਹੀਂ ਅਟੈਂਡ ਕਰਨਗੇ ।