ਮੁੱਖ ਮੰਤਰੀ ਚੰਨੀ ਫਿਰ ਤੋਂ ਕੇਜਰੀਵਾਲ ਦੇ ਨਿਸ਼ਾਨੇ ‘ਤੇ
ਤੁਸੀਂ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁੱਟਵਾ ਕੇ ਮਸਲੇ ਹੱਲ ਕਰਦੇ ਹੋ – ਕੇਜਰੀਵਾਲ
ਚੰਡੀਗੜ੍ਹ,8 ਦਸੰਬਰ(ਵਿਸ਼ਵ ਵਾਰਤਾ)- ਅਧਿਆਪਕਾਂ ਅਤੇ ਸਕੂਲਾਂ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਵਿਚਕਾਰ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਜਬਰਦਸਤ ਬਿਆਨਬਾਜੀ ਕੀਤੀ ਜਾ ਰਹੀ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਮਸਲੇ ਹੱਲ ਕਰਦੀ ਹੈ।
चन्नी जी, टीचरों को ऐसे बुरी तरह पिटवाकर मसलों का हल करते हो आप? कोई शिक्षक कड़कड़ाती ठंड में टंकियों पर हफ्तों से बैठने को मजबूर है, किसी पर लाठियां बरसाई जा रही हैं. हमारी सरकार बनेगी तो इन सब शिक्षकों का सम्मान लौटाएंगे और इनके सभी मसले हल करेंगे। https://t.co/plF3obZjur
— Arvind Kejriwal (@ArvindKejriwal) December 8, 2021