<div class="td-post-header"><header class="td-post-title"> <h1 class="entry-title"><a href="https://wishavwarta.in/wp-content/uploads/2020/07/IMG-20200718-WA0133.jpg"><img class="alignnone size-medium wp-image-86706" src="https://wishavwarta.in/wp-content/uploads/2020/07/IMG-20200718-WA0133-300x150.jpg" alt="" width="300" height="150" /></a></h1> </header></div> <div class="td-post-content"> ਚੰਡੀਗੜ੍ਹ 18 ਜੁਲਾਈ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਮੇਂਦਰ ਸਿੰਘ ਅੱਜ ਸ਼ਾਮੀ 7ਵਜੇ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ। </div>