ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ
ਬਾਬਾ ਅਤੇ ਜੱਸੀ ਗੈਂਗ ਦੇ ਗੁਰਗੇ ਸਮੇਤ ਤਿੰਨ ਨੂੰ ਅਸਲੇ ਦੀ ਖੇਪ ਸਮੇਤ ਕੀਤਾ ਕਾਬੂ
ਚੰਡੀਗੜ੍ਹ 4 ਨਵੰਬਰ(ਵਿਸ਼ਵ ਵਾਰਤ)- ਮੁਹਾਲੀ ਪੁਲਿਸ ਦੀ ਸੀਆਈਏ ਟੀਮ ਨੇ ਖਰੜ ਤੋਂ ਪਰਮਜੀਤ ਉਰਫ ਪੰਮਾ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਉਹ ਬਾਬਾ ਅਤੇ ਜੱਸੀ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਤੋਂ ਬਾਅਦ ਮਹਾਂਰਾਸ਼ਟਰ ਦੇ ਜਲਗਾਓਂ ਅਤੇ ਮੱਧ ਪ੍ਰਦੇਸ਼ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋੋਲੋਂ 25 ਪਿਸਤੌਲਅਤੇ 35 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
CIA team @sasnagarpolice proactively arrested Paramjeet @ Pamma from #Kharar. A member of Baba & Jassi Gang.
After investigation 2 persons from Jalgaon, #Maharashtra were arrested from #MadhyaPradesh
Recovered: 25 pistols & 35 live cartridges#ActionAgainstCrime pic.twitter.com/q6ZCNy0A4m
— Punjab Police India (@PunjabPoliceInd) November 4, 2022