ਜਲਾਲਾਬਾਦ ‘ਚ ਵਾਪਰਿਆ ਭਿਆਨਕ ਸੜਕ ਹਾਦਸਾ
ਮਿੰਨੀ ਬੱਸ ਖੇਤ ਵਿੱਚ ਪਲਟੀ,ਮੌਕੇ ਤੇ ਕਈ ਮੌਤਾਂ
ਚੰਡੀਗੜ੍ਹ,10 ਮਈ(ਵਿਸ਼ਵ ਵਾਰਤਾ)- ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਵਿਖੇ ਅੱਜ ਇਗ ਬੇਹੱਦ ਦਰਦਨਾਕ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਮੰਡੀ ਰੋਡੇਵਾਲੀ ਨੂੰ ਜਾ ਰਹੀ ਮਿੰਨੀ ਬੱਸ ਸੰਤੁਲਨ ਵਿਗੜਨ ਕਾਰਨ ਖੇਤ ਵਿੱਚ ਪਲਟ ਗਈ । ਇਸ ਦੌਰਾਨ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਦੀ ਵੀ ਹਾਲਤ ਗੰਭੀਰ ਦੱਸ ਜਾ ਰਹੀ ਹੈ।