🙏🌸 ਅੱਜ ਦਾ ਵਿਚਾਰ 🌸🙏
ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
ਮਿਠਤ ਦੀ ਮਹਾਨਤਾ-ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’ ਦੇ ਮਹਾਂਵਾਕ ਵਿਚ ਗੁਰੂ ਨਾਨਕ ਦੇਵ ਜੀ ਦੀ ਦੱਸਿਆ ਹੈ ਕਿ ਮਿਠਾਸ ਅਰਥਾਤ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ । ਹਰ ਇਕ ਮਨੁੱਖ ਦੀ ਜ਼ੁਬਾਨ ਵਿਚ ਮਿਠਾਸ ਹੋਣੀ ਚਾਹੀਦੀ ਹੈ।