<blockquote><strong><span style="color: #ff0000;">ਮਲਕੀਤ ਸਿੰਘ ਬੀਰਮੀ ਭਾਰਤੀ ਉਦਯੋਗ ਵਪਾਰ ਮੰਡਲ,ਪੰਜਾਬ ਦੇ ਸੂਬਾ ਪ੍ਰਧਾਨ ਨਾਮਜ਼ਦ</span></strong></blockquote> <strong>ਚੰਡੀਗਰ੍ਹ,27 ਮਈ(ਵਿਸ਼ਵ ਵਾਰਤਾ)-ਭਾਰਤੀ ਉਦਯੋਗ ਵਪਾਰ ਮੰਡਲ ਦੇ ਕੇਂਦਰੀ ਬੋਰਡ ਅਤੇ ਸੀਨੀਅਰ ਅਧਿਕਾਰੀਆਂ ਨਾਲ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮਲਕੀਤ ਸਿੰਘ ਬੀਰਮੀ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ।</strong> <strong><img class="alignnone size-full wp-image-204373" src="https://punjabi.wishavwarta.in/wp-content/uploads/2022/05/index-2.jpg" alt="" width="1026" height="1280" /></strong>