<span style="color: #ff0000;"><strong>ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਤੋਂ 5027 ਵੋਟਾਂ ਨਾਲ ਅੱਗੇ</strong></span> ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):- ਚੰਡੀਗੜ੍ਹ ਵਿੱਚ ਚੌਥੇ ਗੇੜ ਤੋਂ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਤੋਂ 5027 ਵੋਟਾਂ ਨਾਲ ਅੱਗੇ ਹਨ। ਮਨੀਸ਼ ਤਿਵਾਰੀ 62183 ਸੰਜੇ ਟੰਡਨ 57156