ਮਟਕਾ ਚੌਂਕ ਵਿੱਚ ਧਰਨੇ ਤੇ ਬੈਠੇ ਬਾਬਾ ਲਾਭ ਸਿੰਘ ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ
ਪਿਛਲੇ ਪੰਜ ਮਹੀਨਿਆਂ ਤੋਂ ਮਟਕਾ ਚੌਂਕ ਵਿੱਚ ਧਰਨੇ ਤੇ ਬੈਠੇ ਹਨ ਬਾਬਾ ਲਾਭ ਸਿੰਘ
ਚੰਡੀਗੜ੍ਹ,24 ਜੁਲਾਈ (ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਪਿਛਲੇ 5 ਮਹਿਨਿਆਂ ਤੋਂ ਕਿਸਾਨੀ ਸੰਘਰਸ਼ ਲਈ ਅੰਦੋਲਨ ਕਰ ਰਹੇ ਬਾਬਾ ਲਾਭ ਸਿੰਘ ਨੂੰ ਮਿਲਣ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਉਹਨਾਂ ਨੇ ਕਿਹਾ ਕਿ ਬਾਬਾ ਲਾਭ ਸਿੰਘ ਦ੍ਰਿੜਤਾ ਦੀ ਮਿਸਾਲ ਹਨ ਅਤੇ ਉਹਨਾਂ ਦਾ ਸੰਘਰਸ਼ ਪ੍ਰੇਰਨਾਦਾਇਕ ਹੈ ਤੇ ਉਹਨਾਂ ਨੇ ਬਾਬਾ ਜੀ ਦੀ ਲੰਬੀ ਉਮਰ ਤੇ ਸਿਹਤਮੰਦੀ ਲਈ ਅਰਦਾਸ ਵੀ ਕੀਤੀ।